ਪਿਆਰੇ ਪਾਠਕ,
“सच कहूँ-ਸੱਚ ਕਹੂੰ” ਈ-ਪੇਪਰ ਦੀ ਮੈਂਬਰਸਿ਼ਪ ਤੁਹਾਨੂੰ ਜ਼ਰੂਰੀ ਖ਼ਬਰਾਂ ਅਤੇ ਜਾਣਕਾਰੀ ਤੱਕ ਪਹੁੰਚ ਪ੍ਰਦਾਨ ਕਰਦੀ ਹੈ।
ਭਾਸ਼ਾ, ਰਾਜ ਅਤੇ ਸੰਸਕਰਨ (ਕੰਬੋ ਪੇਸ਼ਕਸ਼)
ਵਿਸ਼ੇਸ਼ ਕੰਬੋ ਆਫਰ ਦੇ ਤਹਿਤ, ਹਿੰਦੀ ਅਤੇ ਪੰਜਾਬੀ ਈ-ਪੇਪਰ ਦੇ ਨਾਲ ਹੀ ਭਾਰਤ ਅਤੇ ਵਿਦੇਸ਼ਾਂ ਦੀਆਂ ਖ਼ਬਰਾਂ ਅਤੇ ਪੰਜਾਬ, ਹਰਿਆਣਾ, ਰਾਜਸਥਾਨ, ਦਿੱਲੀ, ਚੰਡੀਗੜ੍ਹ, ਉੱਤਰ ਪ੍ਰਦੇਸ਼ ਅਤੇ ਉੱਤਰਾਖੰਡ ਦੇ ਵੱਖ-ਵੱਖ ਐਡੀਸ਼ਨਾਂ ਦੀਆਂ ਖ਼ਬਰਾਂ ਪੜ੍ਹਨ ਦੀ ਸਹੂਲਤ।
ਉਪਲਬਧਤਾ:
ਭਾਵੇਂ ਤੁਸੀਂ ਦੇਸ਼ ਵਿੱਚ ਹੋ ਜਾਂ ਵਿਦੇਸ਼ ਵਿੱਚ, 'ਸੱਚ ਕਹੂੰ' ਦੇ ਸਾਰੇ ਔਨਲਾਈਨ ਐਡੀਸ਼ਨ ਤੁਹਾਡੇ ਮੋਬਾਈਲ ਅਤੇ ਪੀਸੀ ਸਕ੍ਰੀਨ 'ਤੇ ਈ-ਪੇਪਰ ਸਬਸਕ੍ਰਿਪਸ਼ਨ ਰਾਹੀਂ ਉਪਲਬਧ ਹਨ।
ਖ਼ਬਰਾਂ:
'ਸੱਚ ਕਹੂੰ' ਈ-ਪੇਪਰ 'ਤੇ ਪੜ੍ਹੋ ਦੇਸ਼-ਵਿਦੇਸ਼ ਦੀਆਂ ਮੁੱਖ ਖ਼ਬਰਾਂ ਦੇ ਨਾਲ-ਨਾਲ ਸਿਹਤ, ਕਰੀਅਰ, ਧਰਮ, ਸਿੱਖਿਆ, ਵਪਾਰ, ਖੇਤੀਬਾੜੀ, ਤਕਨਾਲੋਜੀ, ਸਰਕਾਰੀ ਸਕੀਮਾਂ, ਰਾਜਨੀਤੀ ਅਤੇ ਖੇਡਾਂ ਵਰਗੇ ਵੱਖ-ਵੱਖ ਵਿਸ਼ਿਆਂ 'ਤੇ ਮਹੱਤਵਪੂਰਨ ਖ਼ਬਰਾਂ।
ਡਾਊਨਲੋਡ ਅਤੇ ਸ਼ੇਅਰਿੰਗ:
ਖ਼ਬਰਾਂ ਡਾਊਨਲੋਡ ਕਰਨ ਅਤੇ ਵਟਸਐਪ/ਫੇਸਬੁੱਕ/ਈਮੇਲ/ਐਕਸ ਆਦਿ 'ਤੇ ਖ਼ਬਰਾਂ ਸਾਂਝੀਆਂ ਕਰਨ ਦੀ ਸਹੂਲਤ।
ਛੋਟ:
ਆਕਰਸ਼ਕ ਛੋਟਾਂ ਤਹਿਤ ਬਹੁਤ ਹੀ ਸੀਮਤ ਸਮੇਂ ਲਈ ਮਾਮੂਲੀ ਖਰਚ 'ਤੇ ਈ-ਪੇਪਰ ਸਬਸਕ੍ਰਿਪਸ਼ਨ ਦੀ ਪੇਸ਼ਕਸ਼ ਕੀਤੀ ਜਾ ਰਹੀ ਹੈ। ਬਿਨਾਂ ਕਿਸੇ ਦੇਰੀ ਦੇ ਹੁਣੇ ਆਪਣੀ ਸਬਸਕ੍ਰਿਪਸ਼ਨ (ਮੈਂਬਰਸਿ਼ਪ) ਸ਼ੁਰੂ ਕਰਨ ਲਈ ਲਿੰਕ (https://epaper.sachkahoon.com/packages) 'ਤੇ ਕਲਿੱਕ ਕਰੋ।
ਤਾਂ ਇੰਤਜ਼ਾਰ ਕਿਉਂ? ਹੁਣੇ 'ਸੱਚ ਕਹੂੰ' ਈ-ਪੇਪਰ ਦਾ ਸਬਸਕ੍ਰਿਪਸ਼ਨ (ਮੈਂਬਰਸਿ਼ਪ) ਲਓ ਅਤੇ ਖੁਦ ਨੂੰ ਰੱਖੋ ਅੱਗੇ।
ਈ-ਪੇਪਰ ਦਾ ਸਬਸਕ੍ਰਿਪਸ਼ਨ (ਮੈਂਬਰਸਿ਼ਪ) ਲੈਣ ਲਈ ਕਦਮ:
1. ਵੈੱਬਸਾਈਟ 'ਤੇ ਜਾਓ: 'ਸੱਚ ਕਹੂੰ' ਈ-ਪੇਪਰ ਲਈ ਇਸ ਲਿੰਕ (https://epaper.sachkahoon.com/packages) 'ਤੇ ਜਾਓ।
2. ਪੈਕੇਜ ਚੁਣੋ: ਆਪਣੇ ਦੇਸ਼ ਦੇ ਅਨੁਸਾਰ 3, 6 ਜਾਂ 12 ਮਹੀਨਿਆਂ ਦੇ ਪੈਕੇਜਾਂ ਵਿੱਚੋਂ ਚੁਣੋ।
3. ਲੌਗ-ਇਨ ਕਰੋ: ਆਪਣੇ ਗੂਗਲ ਜਾਂ ਫੇਸਬੁੱਕ ਖਾਤੇ ਰਾਹੀਂ "ਸੱਚ ਕਹੂੰ" ਈ-ਪੇਪਰ 'ਤੇ ਲੌਗ-ਇਨ ਕਰੋ।
4. ਭੁਗਤਾਨ ਕਰੋ: ਕ੍ਰੈਡਿਟ ਕਾਰਡ, ਡੈਬਿਟ ਕਾਰਡ, ਨੈੱਟ-ਬੈਂਕਿੰਗ, PayPal, UPI, Paytm, ਜਾਂ ਹੋਰ ਵਾਲਿਟ ਰਾਹੀਂ ਭੁਗਤਾਨ ਕਰੋ।
5. ਪੜ੍ਹੋ: ਸਫਲ ਭੁਗਤਾਨ ਤੋਂ ਬਾਅਦ ਤੁਹਾਡੀ ਈ-ਪੇਪਰ ਸਬਸਕ੍ਰਿਪਸ਼ਨ (ਮੈਂਬਰਸਿ਼ਪ) ਸ਼ੁਰੂ ਹੋ ਗਈ ਹੈ, ਹੁਣ ਈ-ਪੇਪਰ 'ਤੇ ਆਪਣਾ ਮਨਪਸੰਦ ਅਖਬਾਰ "ਸੱਚ ਕਹੂੰ" ਪੜ੍ਹੋ।
ਨੋਟ: ਈ-ਪੇਪਰ ਬੁਕਿੰਗ ਨਾਲ ਸਬੰਧਤ ਕਿਸੇ ਵੀ ਸਹਾਇਤਾ ਲਈ, ਸਾਡੇ ਨਾਲ WhatsApp ਰਾਹੀਂ ਸੰਪਰਕ ਕਰੋ ਜਾਂ ਸਾਡੇ ਹੈਲਪਲਾਈਨ ਨੰਬਰ 9729997737 'ਤੇ ਕਾਲ ਕਰੋ ਜਾਂ info@sachkahoon.com 'ਤੇ ਈਮੇਲ ਕਰੋ। ਅਸੀਂ ਤੁਹਾਡੇ ਭਰੋਸੇ ਅਤੇ ਉਤਸ਼ਾਹ ਲਈ ਤੁਹਾਡੇ ਧੰਨਵਾਦੀ ਹਾਂ।
ਸ਼ੁਭਕਾਮਨਾਵਾਂ,
ਸੱਚ ਕਹੂੰ ਈ-ਪੇਪਰ ਟੀਮ